Zirkpur News: ਬੀਤੇ ਦਿਨ ਜੀਰਕਪੁਰ ਦੇ ਵਿੱਚ ਗਨ ਪੁਆਇੰਟ ਤੇ ਹੋਈ ਸੁਨਿਆਰ ਦੀ ਦੁਕਾਨ ਤੇ ਲੁੱਟ ਦੇ ਮਾਮਲੇ ਵਿੱਚ ਸੱਤ ਦੋਸ਼ੀਆਂ ਨੂੰ ਜ਼ੀਰਕਪੁਰ ਪੁਲਿਸ ਨੇ ਕੀਤਾ ਗ੍ਰਿਫਤਾਰ ਇੱਕ ਪਿਸਤੋਲ ਸਮੇਤ ਲੁੱਟ ਦਾ ਸਮਾਨ ਵੀ ਪੁਲਿਸ ਨੇ ਕੀਤਾ ਬਰਾਮਦ ਇਹਨਾਂ ਸਤ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਦੇ ਪਹਿਲਾਂ ਵੀ ਮੁਕਦਮਾ ਦਰਜ ਹੈ ਅਤੇ ਇਹ ਸਾਰੇ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦੇ ਹਨ ਇਹਨਾਂ ਨੂੰ ਕੋਰਟ ਵਿੱਚ ਪੇਸ਼ ਰਿਮਾਂਡ ਲਵੇਗੀ ਅਤੇ ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦਰਮਿਆਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਇਸ ਵਾਰਦਾਤ ਨੂੰ ਜ਼ੀਰਕਪੁਰ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾ ਲਿਆ.
Zirkpur News: ਲੁੱਟ ਦੇ ਮਾਮਲੇ ਵਿੱਚ ਸੱਤ ਦੋਸ਼ੀਆਂ ਨੂੰ ਜ਼ੀਰਕਪੁਰ ਪੁਲਿਸ ਨੇ ਕੀਤਾ ਗ੍ਰਿਫਤਾਰ ਇੱਕ ਪਿਸਤੋਲ ਸਮੇਤ ਲੁੱਟ ਦਾ ਸਮਾਨ ਵੀ ਪੁਲਿਸ ਨੇ ਕੀਤਾ ਬਰਾਮਦ
